Famous Chef Floyd Cardoz has reportedly died due to coronavirus covid 19 in new jersey – ਮਸ਼ਹੂਰ ਸ਼ੈੱਫ ਫਲਾਇਡ ਕਾਰਡੋਸ ਦੀ ਕੋਰੋਨਾ ਵਾਇਰਸ ਕਾਰਨ ਮੌਤ, India Punjabi News

Must read

Pune StartUp invented new Senatizer with Govt aid to eliminate Corona Virus – ਪੁਣੇ ਦੀ ਕੰਪਨੀ ਨੇ ਕੋਰੋਨਾ ਦੇ ਖਾਤਮੇ ਲਈ ਸਰਕਾਰੀ ਮਦਦ ਨਾਲ...

ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ ਬਾਇਓਸਾਲਿਯੂਸ਼ਨਜ਼ ਨੇ ਅਲਕੋਹਲ...

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

ਮਸ਼ਹੂਰ ਸ਼ੈੱਫ ਫਲਾਇਡ ਕਾਰਡੋਸ ਦੀ ਕੋਰੋਨਾ ਵਾਇਰਸ ਦੀ ਲਾਗ ਹੋਣ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਕੰਪਨੀ ਹੰਗਰ ਇੰਕ ਨੇ ਕਿਹਾ ਕਿ ਕਾਰਡੋਸ ਨੇ 25 ਮਾਰਚ ਨੂੰ ਆਖਰੀ ਸਾਹ ਲਿਆ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਕਾਰਡੋਸ ਦੀ ਮੌਤ ਨਿਊ ਜਰਸੀ ਦੇ ਇਕ ਹਸਪਤਾਲ ਹੋਈ ਹੈ

 

ਹੰਗਰ ਇੰਕ ਦੇ ਸੰਸਥਾਪਕ ਫਲਾਇਡ ਕਾਰਡੋਸ ਦੀ ਬੰਬੇ ਕੰਟੀਨ ਹੈ ਅਤੇ ਪੇਡ੍ਰੋ ਦੇ ਨਾਂ ਨਾਲ ਮੁੰਬਈ ਅਤੇ ਗੋਆ ਵਿੱਚ ਰੈਸਟੋਰੈਂਟ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਬੰਬੇ ਸਵੀਟ ਦੀ ਦੁਕਾਨ ਸ਼ੁਰੂ ਕੀਤੀ ਸੀ ਉਨ੍ਹਾਂ ਦੇ ਪਿੱਛੇ ਪਰਿਵਾਰ ਚ ਉਨ੍ਹਾਂ ਦੀ ਮਾਤਾ ਬੈਰਿਅਲ, ਪਤਨੀ ਬਰਖਾ ਅਤੇ ਉਸਦੇ ਦੋ ਪੁੱਤਰ ਜਸਟਿਨ ਅਤੇ ਪੀਟਰ ਹਨ

 

ਫਲਾਈਡ ਕਾਰਡੋਸ ਦਾ ਜਨਮ ਮੁੰਬਈ ਹੋਇਆ ਸੀ ਅਤੇ ਉਹ ਲੰਘੀ 8 ਮਾਰਚ ਤੱਕ ਸ਼ਹਿਰ ਵਿੱਚ ਸੀ। 18 ਮਾਰਚ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਖਬਰ ਦਿੱਤੀ ਕਿ ਉਨ੍ਹਾਂ ਨੇ ਖੁਦ ਨੂੰ ਨਿਊ ਯਾਰਕ ਦੇ ਇੱਕ ਹਸਪਤਾਲ ਦਾਖਲ ਕਰਵਾਇਆ ਹੈ। ਇਸ ਦੇ ਨਾਲ ਹੀ ਡੈਨੀ ਮੇਅਰ ਨੇ ਆਪਣੇ ਕਾਰੋਬਾਰੀ ਭਾਈਵਾਲ ਫਲਾਇਡ ਕਾਰਡੋਸ ਦੀ ਮੌਤਤੇ ਸੋਗ ਵੀ ਕੀਤਾ ਹੈ

.





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Pune StartUp invented new Senatizer with Govt aid to eliminate Corona Virus – ਪੁਣੇ ਦੀ ਕੰਪਨੀ ਨੇ ਕੋਰੋਨਾ ਦੇ ਖਾਤਮੇ ਲਈ ਸਰਕਾਰੀ ਮਦਦ ਨਾਲ...

ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ ਬਾਇਓਸਾਲਿਯੂਸ਼ਨਜ਼ ਨੇ ਅਲਕੋਹਲ...

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...