uttar pradesh bareilly When wife asked for a bath husband Suicide know what is the corona link in this – ਕੋਰੋਨਾ ਦਾ ਅਸਰ : ਪਤਨੀ ਨੇ ਨਹਾਉਣ ਲਈ ਕਿਹਾ ਤਾਂ ਪਤੀ ਨੇ ਲੈ ਲਿਆ ਫ਼ਾਹਾ, India Punjabi News

Must read

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬਚਣ ਲਈ ਪਤਨੀ ਨੇ ਘਰ ‘ਚ ਦਾਖਲ ਹੋਣ ਤੋਂ ਪਹਿਲਾਂ ਕੱਪੜੇ ਉਤਾਰਨ ਅਤੇ ਨਹਾਉਣ ਲਈ ਕਿਹਾ ਤਾਂ ਪਤੀ-ਪਤਨੀ ਵਿਚਕਾਰ ਝਗੜਾ ਹੋ ਗਇਆ। ਇਸ ਤੋਂ ਨਾਰਾਜ਼ ਪਤੀ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਥਾਣਾ ਭਮੋਰਾ ਦਾ ਹੈ। ਭਮੋਰਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਭਮੋਰਾ ‘ਚ ਪਿੰਡ ਬਿਛੁਰੱਈਆ ਵਾਸੀ ਕੁੰਵਰ ਪਾਲ ਸਿੰਘ ਦਾ ਵੱਡਾ ਬੇਟਾ ਰਵੀ ਸਿੰਘ (35) ਮਥੁਰਾ ਵਿੱਚ ਇੱਕ ਤੇਲ ਕੰਪਨੀ ਤਹਿਤ ਪੈਟਰੋਲ ਪੰਪਾਂ ‘ਤੇ ਫਿਟਰ ਦਾ ਕੰਮ ਕਰਦਾ ਹੈ। ਉਹ ਦੋ ਦਿਨ ਪਹਿਲਾਂ ਆਪਣੇ ਪਿੰਡ ਆਇਆ ਸੀ। ਮਥੁਰਾ ਤੋਂ ਵਾਪਸ ਪਰਤਣ ‘ਤੇ ਪਤਨੀ ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਵੱਧ ਗਿਆ ਹੈ। ਇਸ ਲਈ ਘਰ ‘ਚ ਦਾਖਲ ਹੋਣ ਤੋਂ ਪਹਿਲਾਂ ਘਰ ਦੇ ਕੱਪੜੇ ਬਾਹਰ ਕੱਢ ਦਿਓ। ਨਹਾਉਣ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਛੂਹਣਾ ਅਤੇ ਘਰ ‘ਚ ਦਾਖਲ ਹੋਣਾ। ਇਸ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਰਵੀ ਸਿੰਘ ਘਰ ਦਾ ਕੁਝ ਸਾਮਾਨ ਲੈਣ ਦੇ ਬਹਾਨੇ ਬੱਲਿਆ ਬਾਜ਼ਾਰ ਗਿਆ ਪਰ ਲਾਕਡਾਊਨ ਕਾਰਨ ਉਸ ਨੂੰ ਕੋਈ ਸਾਮਾਨ ਨਾ ਮਿਲਿਆ।
 

ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਸ਼ਰਾਬ ਪੀਣ ਦਾ ਵੀ ਆਦੀ ਸੀ। ਦੁਕਾਨਾਂ ਬੰਦ ਹੋਣ ਕਾਰਨ ਉਸ ਨੂੰ ਸ਼ਰਾਬ ਵੀ ਨਹੀਂ ਮਿਲੀ। ਰਵੀ ਨੇ ਆਪਣੀ ਭੈਣ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਕੋਈ ਸਾਮਾਨ ਨਹੀਂ ਮਿਲਿਆ ਹੈ। ਮੈਨੂੰ ਕੋਰੋਨਾ ਤੋਂ ਬਹੁਤ ਡਰ ਲੱਗ ਰਿਹਾ ਹੈ। ਮੇਰਾ ਮਨ ਖਰਾਬ ਹੋ ਰਿਹਾ ਹੈ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਓ।
 

ਇਸ ਤੋਂ ਬਾਅਦ ਮੰਗਲਵਾਰ ਰਾਤ ਨੂੰ ਰਵੀ ਨੇ ਕਟਕਾ ਭਰਤ ਪਿੰਡ ਨੇੜੇ ਖੇਤਾਂ ਵਿੱਚ ਇੱਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਵੀ ਦਾ ਵਿਆਹ ਦੋ ਸਾਲ ਪਹਿਲਾਂ ਨੀਰਜ ਨਾਲ ਹੋਇਆ ਸੀ। ਜਦੋਂ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਲਟਕਦਾ ਵੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ‘ਤੇ ਭਮੋਰਾ ਪੁਲਿਸ ਨੇ ਬੁੱਧਵਾਰ ਨੂੰ ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

AMARINDER REVIEWS UEIP SETS JUNE 30 DEADLINE FOR COMPLETING ONGOING PROJECTS – ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ 30 ਜੂਨ...

ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ 15 ਜੂਨ ਤੱਕ ਫੇਜ਼-1 ਦੇ ਲੰਬਿਤ ਕੰਮ ਅਤੇ ਫੇਜ਼-2 ਅਧੀਨ ਨਵੇਂ ਕੰਮਾਂ ਦੀ ਤਜਵੀਜ਼ ਸੌਂਪਣ ਲਈ...