Coronavirus Preparing to build morgue on trucks in New York Total death toll reach 1032 in America – ਕੋਰੋਨਾ ਵਾਇਰਸ : ਨਿਊਯਾਰਕ ਵਿੱਚ ਟਰੱਕਾਂ ‘ਚ ਮੁਰਦਾ ਘਰ ਬਣਾਉਣ ਦੀ ਤਿਆਰੀ, ਲੱਗ ਸਕਦੈ ਲਾਸ਼ਾਂ ਦਾ ਢੇਰ, World Punjabi News

Must read

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

ਕੋਰੋਨਾ ਵਾਇਰਸ ਕਾਰਨ ਅਮਰੀਕਾ ‘ਚ ਦਹਿਸ਼ਤ ਦਾ ਮਾਹੌਲ ਹੈ। ਹਰ ਰੋਜ਼ ਕੋਰੋਨਾ ਵਾਇਰਸ ਲਾਗ ਦੇ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਨਿਊਯਾਰਕ ਵਿੱਚ ਹਾਲਾਤ ਬਹੁਤ ਮਾੜੇ ਹਨ। ਸ਼ਹਿਰ ‘ਚ 30,000 ਤੋਂ ਵੱਧ ਮਰੀਜ਼ ਹਨ। ਮਰੀਜ਼ਾਂ ਦੀ ਗਿਣਤੀ ਹਰ ਤੀਜੇ ਦਿਨ ਦੁਗਣੀ ਹੋ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਸੈਂਕੜੇ ਲੋਕ ਇੱਥੇ ਮਰ ਸਕਦੇ ਹਨ। ਇਸ ਲਈ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਕਾਰਨ ਲਾਸ਼ ਨੂੰ ਵੱਖਰੀ ਥਾਂ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।
 

ਟੈਂਟਾਂ ਅਤੇ ਟਰੱਕਾਂ ‘ਚ ਮੁਰਦਾ ਘਰ :
ਨਿਊਜ਼ ਚੈਨਲ ਸੀਐਨਐਨ ਦੇ ਅਨੁਸਾਰ ਨਿਊਯਾਰਕ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਟੈਂਟ ਅਤੇ ਰੈਫ਼ਰੀਜ਼ਰੇਟਿਡ ਟਰੱਕਾਂ ‘ਚ ਮੁਰਦਾ ਘਰ ਬਣਾਏ ਜਾ ਰਹੇ ਹਨ। ਉੱਥੇ ਦੇ ਮੁੱਖ ਮੈਡੀਕਲ ਅਫ਼ਸਰ ਨੇ ਕਿਹਾ ਕਿ ਸਥਿਤੀ ਬੇਕਾਬੂ ਹੋ ਰਹੀ ਹੈ। ਨਿਊਯਾਰਕ ਵਿੱਚ ਐਮਰਜੈਂਸੀ ਦੀ ਘੋਸ਼ਣਾ ਪਹਿਲਾਂ ਹੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੇ ਅਸਥਾਈ ਮੁਰਦਾ ਘਰ 9/11 ਦੇ ਹਮਲੇ ਤੋਂ ਬਾਅਦ ਵੀ ਤਿਆਰ ਕੀਤੇ ਗਏ ਸਨ।

 

ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਲਾਸ਼ਾਂ ਨੂੰ ਮੁਰਦਾ ਘਰਾਂ ‘ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲਾਗ ਹੋਰ ਨਾ ਫੈਲੇ। ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਰਿਹਾ ਹੈ। ਭਾਰਤ ‘ਚ ਲਾਸ਼ਾਂ ਨੂੰ ਦਫ਼ਨਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
 

ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਨਿਊਯਾਰਕ ਤੋਂ ਇਲਾਵਾ ਉੱਤਰੀ ਕੈਰੋਲਿਨਾ ਵਿੱਚ ਵੀ ਟੈਂਟ ਅਤੇ ਰੈਫ਼ਰੀਜ਼ਰੇਟਿਡ ਟਰੱਕ ਤਿਆਰ ਕੀਤੇ ਜਾ ਰਹੇ ਹਨ।
 

ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਅੱਜ ਵੀਰਵਾਰ ਤਕ ਕੁਲ 68,489 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 1032 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1455 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਹਾਲੇ ਤਕ ਅਮਰੀਕਾ ‘ਚ ਸਿਰਫ਼ 394 ਲੋਕ ਹੀ ਕੋਰੋਨਾ ਵਾਇਰਸ ਤੋਂ ਠੀਕ ਹੋ ਸਕੇ ਹਨ।
 

ਕਿਹਾ ਜਾ ਰਿਹਾ ਹੈ ਕਿ ਨਿਊਯਾਰਕ ਵਿੱਚ ਆਉਣ ਵਾਲੇ ਦਿਨਾਂ ‘ਚ ਵੈਂਟੀਲੇਟਰਾਂ ਦੀ ਘਾਟ ਹੋ ਸਕਦੀ ਹੈ। ਅਮਰੀਕਾ ‘ਚ 20 ਫ਼ੀਸਦੀ ਤੋਂ ਵੱਧ ਮਰੀਜ਼ ਆਈਸੀਯੂ ‘ਚ ਦਾਖਲ ਹਨ ਅਤੇ ਇਸ ਵਿੱਚੋਂ 80 ਫ਼ੀਸਦੀ ਮਰੀਜ਼ਾਂ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਹੈ।
 

ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਕਿਹਾ ਗਿਆ ਹੈ ਕਿ ਅਮਰੀਕਾ ਪੂਰੀ ਦੁਨੀਆ ਲਈ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਚੀਨ ਦੇ ਵੁਹਾਨ ਤੋਂ ਬਾਅਦ ਇਸ ਸ਼ਹਿਰ ਵਿੱਚ ਸਭ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਨਿਊਯਾਰਕ ਦੀ ਆਬਾਦੀ ਲਗਭਗ 80 ਲੱਖ ਹੈ। ਪਿਛਲੇ ਦਿਨੀਂ ਇੱਥੇ ਕੋਰੋਨਾ ਕਾਰਨ ਇੱਕੋ ਦਿਨ ‘ਚ 150 ਤੋਂ ਵੱਧ ਮੌਤਾਂ ਹੋਈਆਂ ਸਨ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...