VP Singh Badnore with senior UT and MC officials monitoring situation in Chandigarh – ਚੰਡੀਗੜ੍ਹ ‘ਚ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੜਕ ‘ਤੇ ਉੱਤਰੇ ਵੀ.ਪੀ. ਬਦਨੌਰ , Punjab Punjabi News

Must read

Pune StartUp invented new Senatizer with Govt aid to eliminate Corona Virus – ਪੁਣੇ ਦੀ ਕੰਪਨੀ ਨੇ ਕੋਰੋਨਾ ਦੇ ਖਾਤਮੇ ਲਈ ਸਰਕਾਰੀ ਮਦਦ ਨਾਲ...

ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ ਬਾਇਓਸਾਲਿਯੂਸ਼ਨਜ਼ ਨੇ ਅਲਕੋਹਲ...

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪੂਰੇ ਦੇਸ਼ ‘ਚ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਕਰਫ਼ਿਊ ਕਾਰਨ ਚੰਡੀਗੜ੍ਹ ‘ਚ ਲੋਕਾਂ ਦੇ ਘਰ-ਘਰ ਤਕ ਦੁੱਧ, ਸਬਜ਼ੀਆਂ, ਫਲ ਆਦਿ ਪਹੁੰਚਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਸ਼ੁਰੂ ਕਰ ਦਿੱਤਾ ਗਿਆ ਸੀ। 

 


 

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਵੀ.ਪੀ. ਬਦਨੌਰ ਅੱਜ ਖੁਦ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹਿਰ ਦੀ ਸੈਨੇਟਾਈਜ਼ੇਸ਼ਨ ਤੇ ਲੋਕਾਂ ਤਕ ਪਹੁੰਚਾਈ ਜਾ ਰਹੀਆਂ ਮੁੱਢਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

 


 

ਇਸ ਦੌਰਾਨ ਵੀ.ਪੀ. ਬਦਨੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੇ ਘਰ-ਘਰ ਤਕ ਹਰੇਕ ਜ਼ਰੂਰਤ ਦਾ ਸਾਮਾਨ ਪਹੁੰਚਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਗੈਰ ਮਤਲਬ ਘਰ ਤੋਂ ਬਾਹਰ ਨਾ ਆਉਣ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦਾ ਦੌਰਾ ਕੀਤੇ ਤੇ ਸੈਨੇਜਾਈਜੇਸ਼ਨ ਦੇ ਕੀਤੇ ਜਾ ਰਹੇ ਕੰਮ ‘ਚ ਹੋਰ ਤੇਜ਼ੀ ਲਿਆਉਣ ਲਈ ਕਿਹਾ।

 


ਤਸਵੀਰਾਂ : ਰਵੀ ਕੁਮਾਰ

 

ਦੱਸ ਦੇਈਏ ਕਿ ਸੈਕਟਰਾਂ ‘ਚ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਵਾਲੰਟੀਅਰਾਂ ਵੱਲੋਂ ਪੁਲਿਸ ਦੇ ਨਾਲ ਸਬਜ਼ੀਆਂ, ਦੁੱਧ, ਫੱਲ ਅਤੇ ਹੋਰ ਜ਼ਰੂਰੀ ਸਮਾਨ ਲੋਕਾਂ ਦੇ ਘਰ ਤਕ ਪਹੁੰਚਾਏ ਜਾ ਰਹੇ ਹਨ। ਲੋਕਾਂ ਨੂੰ ਇੱਕ-ਦੂਜੇ ਤੋਂ ਦੂਰੀ ਬਣਾ ਕੇ ਖੜ੍ਹਾ ਕਰਕੇ ਵਾਰੋ-ਵਾਰੀ ਸਮਾਨ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ 550 ਵੈਂਡਰਾਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਗਏ ਹਨ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Pune StartUp invented new Senatizer with Govt aid to eliminate Corona Virus – ਪੁਣੇ ਦੀ ਕੰਪਨੀ ਨੇ ਕੋਰੋਨਾ ਦੇ ਖਾਤਮੇ ਲਈ ਸਰਕਾਰੀ ਮਦਦ ਨਾਲ...

ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ ਬਾਇਓਸਾਲਿਯੂਸ਼ਨਜ਼ ਨੇ ਅਲਕੋਹਲ...

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...