coronavirus Ola seeks loan waiver delayed tax payments for drivers amid in India – ਕੋਰੋਨਾ ਵਾਇਰਸ ਦੇ ਮੱਦੇਨਜ਼ਰ Ola ਨੇ ਲਿਆ ਵੱਡਾ ਫ਼ੈਸਲਾ, ਦਿੱਤੀ ਖ਼ਾਸ ਛੋਟ, India Punjabi News

Must read

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

ਟੈਕਸੀ ਸੇਵਾਵਾਂ ਦੇਣ ਵਾਲੀ ਨਿੱਜੀ ਕੰਪਨੀ ਓਲਾ (Ola) ਨੇ ਆਪਣੇ ਡਰਾਈਵਰ ਸਾਥੀਆਂ ਨੂੰ ਲੀਜ਼ ਕਿਰਾਏ ‘ਚ ਪੂਰੀ ਤਰ੍ਹਾਂ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਇਸ ਨੂੰ ਈਐਮਆਈ ਵਿੱਚ ਤਬਦੀਲ ਕਰਵਾ ਸਕਣਗੇ। ਡਰਾਈਵਰਾਂ ਨੂੰ ਲੰਮੇ ਸਮੇਂ ਦੀ ਲੀਜ਼ ਦੀ ਆਪਸ਼ਨ ਵੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਪੋਜ਼ਿਟ ਤੋਂ ਇਲਾਵਾ ਰੋਜ਼ਾਨਾ 700 ਤੋਂ 1150 ਰੁਪਏ ਵਿਚਕਾਰ ਕਿਰਾਏ ਰਕਮ ਦੇਣੀ ਪਵੇਗੀ।
 

ਓਲਾ ਫਲੀਟ ਟੈਕਨੋਲਾਜੀ, ਜੋ ਕਿ ਓਲਾ ਦੇ ਫਲੀਟ ਦੀ ਸਹਾਇਕ ਕੰਪਨੀ ਹੈ ਅਤੇ ਇਸ ਦੇ ਬੇੜੇ ਵਿੱਚ ਵੱਖ-ਵੱਖ ਗੱਡੀਆਂ ਮੌਜੂਦ ਹਨ। ਹਾਲ ਹੀ ਵਿੱਚ ਕੰਪਨੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੀ ਸ਼ੇਅਰਡ ਰਾਈਡ ਸਹੂਲਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਉਸ ਦੀ ਵਿਰੋਧੀ ਕੰਪਨੀ ਉਬਰ ਨੇ ਕੁਝ ਸਮੇਂ ਲਈ ਆਪਣੇ ਕੰਮ ਨੂੰ ਬੰਦ ਕਰ ਦਿੱਤਾ ਹੈ।
 

ਓਲਾ ਨੇ ਐਮਰਜੈਂਸੀ ਸਹੂਲਤਾਂ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹਨ। ਓਲਾ ਦੇ ਇੱਕ ਬੁਲਾਰੇ ਨੇ ਕਿਹਾ, “ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਲੀਜ਼ ਕਿਰਾਏ ‘ਚ ਛੋਟ ਦੇ ਸਕਦੇ ਹਾਂ, ਜੋ ਈਐਮਆਈ ਦੇ ਬਰਾਬਰ ਹੈ। ਜਿਹੜੇ ਲੋਕ ਓਲਾ ਦੀ ਸਹਾਈਕ ਕੰਪਨੀ ਓਲਾਫਲੀਟ ਟੈਕਨੋਲੋਜੀ ਦੇ ਮਲਕੀਅਤ ਵਾਲੇ ਵਾਹਨ ਚਲਾਉਂਦੇ ਹਨ, ਉਨ੍ਹਾਂ ਸਾਰੇ ਡਰਾਈਵਰਾਂ ਨੂੰ ਛੋਟ ਦਿੱਤਾ ਜਾ ਰਹੀ ਹੈ।”
 

ਬੁਲਾਰੇ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਅਸਥਾਈ ਤਾਲਾਬੰਦ ਹੋਣ ਕਾਰਨ ਮੌਜੂਦਾ ਸਮੇਂ ਸੰਕਟ ‘ਚ ਘਿਰੇ ਡਰਾਈਵਰਾਂ ਦਾ ਆਰਥਿਕ ਬੋਝ ਘੱਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਸੀਂ ਕੋਰੋਨਾ ਵਾਇਰਸ ਦੀ ਲਾਗ ਕਾਰਨ ਡਰਾਈਵਰਾਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਆਪਣੇ ਡਰਾਈਵਰ ਸਾਥੀਆਂ ਨੂੰ ਬੀਮਾ ਅਤੇ ਸਿਹਤ ਸਹਾਇਤਾ ਪ੍ਰਦਾਨ ਕਰਦੇ ਰਹਾਂਗੇ।
 

ਓਲਾ ਲੀਜ਼ਿੰਗ ਪ੍ਰੋਗਰਾਮ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਓਲਾ ਡਰਾਈਵਰਾਂ ਨੂੰ ਇੱਕ ਲੰਮੇ ਸਮੇਂ ਲਈ ਕਾਰ ਨੂੰ ਕਿਰਾਏ ‘ਤੇ ਦੇਣ ਦੀ ਆਪਸ਼ਨ ਹੈ। ਇਸ ਵਿੱਚ ਸ਼ਹਿਰ ਅਤੇ ਕਾਰ ਦੇ ਮਾਡਲ ਦੇ ਆਧਾਰ ‘ਤੇ 700 ਤੋਂ 1150 ਰੁਪਏ ਦਾ ਰੋਜ਼ਾਨਾ ਕਿਰਾਇਆ ਵਸੂਲਿਆ ਜਾਂਦਾ ਹੈ। ਗੱਡੀ ਲੀਜ਼ ‘ਤੇ ਦਿੰਦੇ ਸਮੇਂ ਕੰਪਨੀ ਗੱਡੀ ਦੇ ਮਾਡਲ ਦੇ ਆਧਾਰ ‘ਤੇ 4000 ਰੁਪਏ (ਨਾਨ-ਰਿਫੰਡੇਬਲ ਚਾਰਜ) ਅਤੇ 21,000 ਤੋਂ 31,000 ਰੁਪਏ ਰਿਫੰਡੇਬਲ ਸਕਿਊਰਿਟੀ ਡਿਪੋਜ਼ਿਟ ਵਜੋਂ ਲੈਂਦੀ ਹੈ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...