All the corona positive patients of district Fazilka recovered and returned home – ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਕੋਰੋਨਾ ਪਾਜ਼ਿਟਿਵ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ, Punjab Punjabi News

Must read

ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰ

ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰ  Source link

8 ਦੇਸ਼ਾਂ ਦਾ ਚੀਨ ਖਿਲਾਫ ਮੋਰਚਾ, ਡਰੈਗਨ ਨੇ ਕਿਹਾ- ਸਾਨੂੰ ਭੜਕਾਉਣ ਤੋਂ ਆਓ ਬਾਜ਼

8 ਦੇਸ਼ਾਂ ਨੇ ਚੀਨ ਖਿਲਾਫ ਮੋਰਚਾ ਬਣਾਇਆ, ਡਰੈਗਨ ਨੇ ਕਿਹਾ- ਭੜਕਾ ਕੇ ਸਾਨੂੰ ਕੁੱਟਿਆ   Source link

FIR lodged against teacher anamika shukla working in 25 schools – ਇੱਕੋ ਸਮੇਂ 25 ਸਕੂਲਾਂ ‘ਚ ਨੌਕਰੀ ਕਰਕੇ 1 ਕਰੋੜ ਰੁਪਏ ਤਨਖਾਹ ਲੈਣ ਵਾਲੀ...

ਸਰਕਾਰੀ ਨੌਕਰੀ ਪ੍ਰਾਪਤ ਕਰਨਾ ਅੱਜ ਲਗਭਗ ਹਰੇਕ ਨੌਜਵਾਨ ਦਾ ਸੁਫਨਾ ਹੈ। ਸਰਕਾਰੀ ਨੌਕਰੀ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਵੀ ਜ਼ਿਆਦਾਤਰ ਨੂੰ ਨਿਰਾਸ਼ਾ ਹੀ...

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

ਘਰਾਂ ਨੂੰ ਜਾਣ ਵੇਲੇ ਮਰੀਜ਼ਾਂ ਨੇ ਡਾਕਟਰੀ ਅਮਲੇ ਦਾ ਕੀਤਾ ਧੰਨਵਾਦ 

 

ਜ਼ਿਲ੍ਹਾ ਫਾਜ਼ਿਲਕਾ ਵਿਖੇ ਕੋਰੋਨਾ ਦੀ ਲੜਾਈ ਲੜ ਰਹੇ 5 ਲੋਕ ਜੋ ਹਾਲੇ ਡਾਕਟਰਾਂ ਦੀ ਦੇਖ ਰੇਖ ਹੇਠ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਸਨ, ਉਹ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਹੁਣ ਜ਼ਿਲ੍ਹੇ ਵਿੱਚ ਕੋਈ ਵੀ ਕਰੋਨਾ ਮਰੀਜ਼ ਹਸਪਤਾਲ ਵਿੱਚ ਭਰਤੀ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਪਾਏ ਗਏ ਸਾਰੇ 44 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 39 ਮਰੀਜ਼ ਪਹਿਲਾਂ ਹੀ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਸਨ ਅਤੇ ਕੇਵਲ 5 ਜਣੇ ਹੀ ਹਸਪਤਾਲ ਵਿੱਚ ਸਨ ਸਰਕਾਰ ਅਤੇ ਮੁੱਢਲੀ ਕਾਤਾਰ ’ਚ ਸੇਵਾਵਾਂ ਦੇ ਰਹੇ ਡਾਕਟਰ ਸਾਹਿਬਾਨ ਦੀ ਮਿਹਨਤ ਨਾਲ ਉਹ ਵੀ ਅੱਜ ਸ਼ੁੱਕਰਵਾਰ ਨੂੰ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹਾ ਫਾਜ਼ਿਲਕਾ ਇਕ ਵਾਰ ਕਰੋਨਾ ਤੋਂ ਮੁਕਤ ਹੋ ਗਿਆ ਹੈ।

 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਸਾਵਧਾਨੀਆਂ ਵਰਤਨੀਆਂ ਜਾਰੀ ਰੱਖਣ ਅਤੇ ਜਨਤਕ ਥਾਵਾਂ ਉੱਤੇ ਜਾਣ ਸਮੇਂ ਹਮੇਸ਼ਾ ਮਾਸਕ ਪਾਓ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰੋ ਤਾਂ ਜੋ ਕੋਰੋਨਾ ਨੂੰ ਜ਼ਿਲ੍ਹੇ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਘਰ ਪਰਤੇ ਰਹੇ ਮਰੀਜ਼ਾਂ ਨੇ ਡਾਕਟਰੀ ਅਮਲੇ ਦਾ ਧੰਨਵਾਦ ਵੀ ਕੀਤਾ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰ

ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰ  Source link

8 ਦੇਸ਼ਾਂ ਦਾ ਚੀਨ ਖਿਲਾਫ ਮੋਰਚਾ, ਡਰੈਗਨ ਨੇ ਕਿਹਾ- ਸਾਨੂੰ ਭੜਕਾਉਣ ਤੋਂ ਆਓ ਬਾਜ਼

8 ਦੇਸ਼ਾਂ ਨੇ ਚੀਨ ਖਿਲਾਫ ਮੋਰਚਾ ਬਣਾਇਆ, ਡਰੈਗਨ ਨੇ ਕਿਹਾ- ਭੜਕਾ ਕੇ ਸਾਨੂੰ ਕੁੱਟਿਆ   Source link

FIR lodged against teacher anamika shukla working in 25 schools – ਇੱਕੋ ਸਮੇਂ 25 ਸਕੂਲਾਂ ‘ਚ ਨੌਕਰੀ ਕਰਕੇ 1 ਕਰੋੜ ਰੁਪਏ ਤਨਖਾਹ ਲੈਣ ਵਾਲੀ...

ਸਰਕਾਰੀ ਨੌਕਰੀ ਪ੍ਰਾਪਤ ਕਰਨਾ ਅੱਜ ਲਗਭਗ ਹਰੇਕ ਨੌਜਵਾਨ ਦਾ ਸੁਫਨਾ ਹੈ। ਸਰਕਾਰੀ ਨੌਕਰੀ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਵੀ ਜ਼ਿਆਦਾਤਰ ਨੂੰ ਨਿਰਾਸ਼ਾ ਹੀ...

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...